ਚੋਰੀ ਦੀ ਫਾਰਚੂਨਰ ਗੱਡੀ ਵੇਚਣ ਲਈ ਕਾਰ ਡੀਲਰ ਸਮੇਤ ਦੋ ਵਿਅਕਤੀ ਨਾਮਜ਼ਦ

ਗੁਰਦਾਸਪੁਰ, 25 ਫਰਵਰੀ (ਦੀ ਪੰਜਾਬ ਵਾਇਰ)। ਪੁਲੀਸ ਥਾਣਾ ਧਾਰੀਵਾਲ ਨੇ ਚੋਰੀ ਦੀ ਫਾਰਚੂਨਰ ਗੱਡੀ ਨੂੰ ਅੱਗੇ ਵੇਚਣ ਦੇ ਦੋਸ਼ ਹੇਠ ਕਾਰ ਡੀਲਰ ਅਤੇ ਕਾਰ ਖਰੀਦਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਦੋਂਕਿ ਪੁਲਿਸ ਨੇ ਚੋਰੀ ਹੋਏ ਵਾਹਨ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐਸਆਈ ਬਲਬੀਰ ਸਿੰਘ ਨੇ ਦੱਸਿਆ … Continue reading ਚੋਰੀ ਦੀ ਫਾਰਚੂਨਰ ਗੱਡੀ ਵੇਚਣ ਲਈ ਕਾਰ ਡੀਲਰ ਸਮੇਤ ਦੋ ਵਿਅਕਤੀ ਨਾਮਜ਼ਦ